13 Feb 2026, 10:52 UTC673 views1 reactionsread 8 August 2026 Photo
ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਵਿੱਚ 15 ਫ਼ਰਵਰੀ ਨੂੰ ਵਿਸ਼ੇਸ਼ ਸੈਮੀਨਾਰ
ਚੰਡੀਗੜ੍ਹ – ਸਾਕਾ ਨਕੋਦਰ (4 ਫ਼ਰਵਰੀ 1986) ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ 15 ਫ਼ਰਵਰੀ 2026, ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ-28, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸੈਮੀਨਾਰ ਮਿਸਲ ਸਤਲੁਜ ਜਥੇਬੰਦੀ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਸੈਮੀਨਾਰ…
ਪੂਰਾ ਪੜ੍ਹੋ - https://www.sikhsiyasat.info/?p=53703
👎1
Signed Sikh Siyasat News
7 Jan 2026, 07:09 UTC882 views1 reactionsread 8 August 2026 Photo
ਸ਼ਹੀਦ ਸਤਵੰਤ ਸਿੰਘ ਤੇ ਸ਼ਹੀਦ ਕੇਹਰ ਸਿੰਘ ਦਾ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਮਨਾਇਆ ਗਿਆ
ਅੰਮ੍ਰਿਤਸਰ: ਜੂਨ 1984 ਦੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਉਪਰ ਭਾਰਤੀ ਫੌਜ ਨੂੰ ਹਮਲੇ ਦਾ ਹੁਕਮ ਦੇਣ ਵਾਲੀ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੋਧਾ ਲਾਉਣ ਵਾਲੇ ਕੌਮੀ ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਜੀ ਦਾ ਬੀਤੇ ਕੱਲ 6 ਜਨਵਰੀ 2025 ਨੂੰ ਸ਼ਹੀਦੀ ਦਿਹਾੜੇ ਤੇ ਗੁਰਦੁਆਰਾ ਸ਼ਹੀਦ ਗੰਜ ਨਿਹੰਗ ਬਾਬਾ…
ਪੂਰਾ ਪੜ੍ਹੋ - https://www.sikhsiyasat.info/?p=53682
🙏1
Signed Sikh Siyasat News
3 Jan 2026, 09:28 UTC730 views1 reactionsread 8 August 2026 Photo
ਅਰਵਿੰਦ ਕੇਜਰੀਵਾਲ ਪਰ ਝੂਠੀ ਜਾਣਕਾਰੀ ਫੈਲਾਉਣ ਤੇ ਪਰਚਾ ਦਰਜ਼
ਚੰਡੀਗੜ੍ਹ – ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦਿੱਲੀ ਦੇ ਸਿਵਲ ਲਾਇਨ ਥਾਣੇ ‘ਚ BNS ਦੀ ਧਾਰਾ 353(1) ਤੇ 192 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਅਰਵਿੰਦ ਕੇਜਰੀਵਾਲ (ਸਾਬਕਾ ਮੁੱਖ ਮੰਤਰੀ, ਦਿੱਲੀ) ਜਾਣਕਾਰੀ ਅਨੁਸਾਰ ਸਿੱਖਿਆ ਡਾਇਰੈਕਟੋਰੇਟ ਦੀ ਸ਼ਿਕਾਇਤ ‘ਤੇ ਗੁਮਰਾਹਕੁੰਨ ਤੇ ਭੁਲੇਖਾ ਪਾਊ ਜਾਣਕਾਰੀ ਦੇਣ ਦੇ ਦੋਸ਼ ‘ਚ ਪਰਚਾ ਦਰਜ ਕੀਤਾ ਗਿਆ ਹੈ।…
ਪੂਰਾ ਪੜ੍ਹੋ - https://www.sikhsiyasat.info/?p=53676
👌1
Signed Sikh Siyasat News
9 Oct 2025, 12:06 UTC991 viewsread 8 August 2026 Video
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਹਾੜੇ ਤੇ ਭਾਈ ਦਲਜੀਤ ਸਿੰਘ ਜੀ ਦੇ ਵਿਚਾਰ
Signed Sikh Siyasat
12 Sept 2025, 09:17 UTC≈1,100 views3 reactionsread 8 August 2026 Photo
ਝੂਠੇ ਮੁਕਾਬਲੇ ’ਚ ਸਜ਼ਾਯਾਫ਼ਤਾ ਸਾਬਕਾ ਪੁਲੀਸ ਅਧਿਕਾਰੀਆਂ ’ਤੇ ਪਟਿਆਲਾ ਜੇਲ੍ਹ ’ਚ ਹਮਲਾ
ਜਾਣਕਾਰੀ ਅਨੁਸਾਰ ਸੰਨ੍ਹੀ ਵੱਲੋਂ ਸਾਬਕਾ ਡੀ.ਐੱਸ.ਪੀ. ਗੁਰਬਚਨ, ਸੂਬਾ ਸਿੰਘ ਉਰਫ ਸੂਬਾ ਸਰਹੰਦ ਅਤੇ ਇੰਦਰਜੀਤ ’ਤੇ ਹਮਲਾ ਕੀਤਾ ਗਿਆ ਹੈ। ਸਾਬਕਾ ਡੀ.ਐੱਸ.ਪੀ. ਗੁਰਬਚਨ, ਇੰਸਪੈਕਟਰ ਸੂਬਾ ਸਿੰਘ ਨੂੰ ਸੀ.ਬੀ.ਆਈ. ਅਦਾਲਤਾਂ ਵੱਲੋਂ ਝੂਠੇ ਪੁਲੀਸ ਮੁਕਾਬਲੇ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
👍3
Signed Sikh Siyasat
9 Sept 2025, 09:30 UTC980 viewsread 8 August 2026 Photo
ਸਥਾਈ ਹੱਲ ਦੀ ਜ਼ਰੂਰਤ
ਪੰਜਾਬ ਦੇ ਜੰਮਿਆਂ ਨੂੰ ਅੱਜਕਲ੍ਹ ਇਕ ਹੋਰ ਮੁਸੀਬਤ ਨਾਲ ਸਿੱਝਣਾ ਪੈ ਰਿਹਾ ਹੈ। 2025 ਦੇ ਅਗਸਤ-ਸਤੰਬਰ ਮਹੀਨੇ ‘ਚ ਹੋਈਆਂ ਬਾਰਿਸ਼ਾਂ ਕਾਰਨ ਪੰਜਾਬ, ਹੜ੍ਹ੍ਹਾਂ ਦੀ ਮਹਾਂ ਤਰਾਸਦੀ ਦਾ ਸ਼ਿਕਾਰ ਹੋਇਆ ਹੈ। ਸਾਲ 2023 ਵਿਚ ਵੀ ਜੁਲਾਈ ਮਹੀਨੇ ਇਸੇ ਤਰ੍ਹਾਂ ਪੰਜਾਬ ਦਾ ਵੱਡਾ ਹਿੱਸਾ ਹੜ੍ਹ੍ਹਾਂ ਦੀ ਮਾਰ ਹੇਠ ਆਇਆ ਸੀ। ਵਾਤਾਵਰਨ ਵਿਚ ਹੋ ਰਹੀ ਤਬਦੀਲੀ ਕਾਰਨ…
ਪੂਰਾ ਪੜ੍ਹੋ - https://www.sikhsiyasat.info/?p=53641
Signed Sikh Siyasat News
6 Sept 2025, 04:26 UTC699 views5 reactionsread 8 August 2026 Photo
ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨੇ 6 ਸਤੰਬਰ 2025 ਨੂੰ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ 6 ਸਤੰਬਰ 1995 ਨੂੰ ਪੰਜਾਬ ਪੁਲਿਸ ਨੇ ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੁੱਕ ਕੇ ਸਦਾ ਲਈ ਲਾਪਤਾ ਕਰ ਦਿੱਤਾ ਸੀ।
~
ਸਿੱਖ ਸਿਆਸਤ
🙏4👍1
Signed ਪਰਮਜੀਤ ਸਿੰਘ https://sikhsiyasat.net
28 Aug 2025, 10:11 UTC643 viewsread 8 August 2026 Photo
ਪੰਜਾਬ ਵਿੱਚ ਹੜ੍ਹ
ਪੰਜਾਬ ‘ਚ ਹੜ੍ਹਾਂ ਵਰਗੇ ਹਾਲਾਤ ਹਮੇਸ਼ਾ ਬਣਦੇ ਰਹੇ ਹਨ। ਸਿਰਫ ਸਾਲ ਬਦਲਦੇ ਰਹੇ ਹਨ ਕਦੇ 1988, 1993, 2019, 2023 ਅਤੇ ਹੁਣ 2025। ਹੁਣ ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ,ਤਰਨਤਾਰਨ ਅਤੇ ਫਿਰੋਜ਼ਪੁਰ ਆਦਿ ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਆਮ ਜਲ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕੁਦਰਤ ਦੀ ਮਾਰ ਅੱਗੇ ਕਿਸੇ ਦੀ ਨਹੀਂ ਚਲਦੀ। ਸੁੱਤੇ…
ਪੂਰਾ ਪੜ੍ਹੋ - https://www.sikhsiyasat.info/?p=53632
Signed Sikh Siyasat News
27 Aug 2025, 06:29 UTC556 viewsread 8 August 2026 Photo
ਇਤਿਹਾਸਿਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਰਾਵੀ ਦਰਿਆ ਚ ਆਏ ਹੜ ਦਾ ਪਾਣੀ ਭਰਿਆ
ਕਰਤਾਰਪੁਰ ਸਾਹਿਬ/ਡੇਹਰਾ ਬਾਬਾ ਨਾਨਕ: ਲਹਿੰਦੇ ਪੰਜਾਬ ਵਿਚ ਸਥਿਤ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ (ਕਰਤਾਰਪੁਰ ਸਾਹਿਬ) ਦਾ ਸਮੁੱਚਾ ਭਵਨ ਸਮੂਹ ਅੱਜ ਰਾਵੀ ਦਰਿਆ ਵਿੱਚ ਆਏ ਹੜ ਦੀ ਮਾਰ ਹੇਠ ਆ ਗਿਆ। ਅਦਾਰਾ ਸਿੱਖ ਸਿਆਸਤ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਹੜ ਦਾ ਪਾਣੀ ਭਰਨ ਦੀਆਂ ਸਾਹਮਣੇ ਆਈਆਂ ਤਸਵੀਰਾਂ…
ਪੂਰਾ ਪੜ੍ਹੋ - https://www.sikhsiyasat.info/?p=5…
Signed Sikh Siyasat News
25 Aug 2025, 07:26 UTC499 viewsread 8 August 2026 Photo
ਦਿੱਲੀ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਅੱਜ
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਵੱਲੋ ਅੱਜ ਦਿੱਲੀ ਦੇ ਜੰਤਰ ਮੰਤਰ ਤੇ ਕਿਸਾਨ ਮਹਾਂਪੰਚਾਇਤ ਸੱਦੀ ਗਈ ਹੈ। ਇਸ ਕਿਸਾਨ ਮਹਾਂਪੰਚਾਇਤ ਵਿੱਚ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਉੱਤਰ ਪ੍ਰਦੇਸ਼, ਹਰਿਆਣਾ, ਤਾਮਿਲਨਾਡੂ, ਪੰਜਾਬ ਤੋਂ ਭਾਰੀ ਗਿਣਤੀ ਚ ਕਿਸਾਨ ਪਹੁੰਚ ਰਹੇ ਹਨ। ਕਿਸਾਨ ਆਗੂ ਸ. ਬਲਦੇਵ ਸਿੰਘ ਸਿਰਸਾ ਤੇ ਸ. ਕਾਕਾ ਸਿੰਘ ਕੋਟੜਾ ਪੰਜਾਬ ਤੋਂ…
ਪੂਰਾ ਪੜ੍ਹੋ - https://www.sikhsiyasat.info/?p=53618
Signed Sikh Siyasat News
19 Aug 2025, 08:30 UTC507 viewsread 8 August 2026 Photo
ਪਲੀਤ ਹੋ ਰਹੇ ਧਰਤੀ ਹੇਠਲੇ ਪਾਣੀ
ਅੱਜ ਜਦ ਤਕਰੀਬਨ ਥੋੜ੍ਹੇ-ਥੋੜ੍ਹੇ ਦਿਨਾਂ ਦੇ ਜਾਂ ਕਹਿ ਲਈਏ ਕਿ ਕੁਝ ਮਹੀਨਿਆਂ ਦੇ ਵਕਫੇ ਨਾਲ ਪੰਜਾਬ ‘ਚ ਕਿਸੇ ਨਾ ਕਿਸੇ ਥਾਂ ਤੇ ਕਾਰਖਾਨਾ ਲਾਉਣ ਦੀ ਗੱਲ ਤੁਰ ਪੈਂਦੀ ਹੈ ਤਾਂ ਪਲੀਤ ਹੋ ਰਹੇ ਧਰਤੀ ਹੇਠਲੇ ਪਾਣੀ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਤਜ਼ਵੀਜਾਂ ਮੁਤਾਬਿਕ ਲੱਗਣ ਵਾਲੇ ਬਹੁਤੇ ਕਾਰਖਾਨੇ ਲਾਲ ਜਾਂ ਸੰਤਰੀ ਸ਼੍ਰੇਣੀ ਵਾਲੇ…
ਪੂਰਾ ਪੜ੍ਹੋ - https://www.sikhsiyasat.info/?p=53612
Signed Sikh Siyasat News
22 Jul 2025, 11:33 UTC≈1,040 viewsread 8 August 2026 Photo
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੁਤੰਤਰ ਜੁਗਤ ਨੂੰ ਨਵਿਆਉਣ ਸੰਬੰਧੀ ਵਿਚਾਰ ਗੋਸ਼ਟੀ ਹੋਈ
ਤਲਵੰਡੀ ਸਾਬੋ: ਲੱਖੀ ਜੰਗਲ ਖਾਲਸਾ ਜਥਾ ਦਮਦਮਾ ਸਾਹਿਬ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦੀ ਜੁਗਤ ਨੂੰ ਨਵਿਆਉਣ ਲਈ ਵਿਚਾਰ ਹਿੱਤ ੧੯ ਜੁਲਾਈ ੨੦੨੫ ਨੂੰ ਗੋਸ਼ਟਿ ਸਭਾ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਪੰਥਕ ਅਤੇ ਸਿੱਖ ਜਥਿਆਂ ਦੇ ਨੁਮਾਇੰਦਿਆਂ ਅਤੇ ਸਿੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਵਿਚਾਰ ਗੋਸ਼ਟੀ ਦੌਰਾਨ ਹਾਜ਼ਰ…
ਪੂਰਾ ਪੜ੍ਹੋ - https://www.sikhsiyasat.info/?p=53592
Signed Sikh Siyasat News
Showing the 12 most recent of 20 posts we hold for @sikhsiyasat. View and reaction counts are the latest single reading for each post, not a live figure, and a recent post is still accumulating both. A view count marked ≈ was rounded by Telegram before we ever saw it — t.me prints views in full below 1,000 and to three significant figures above, so ≈1,200,000 means somewhere between 1,150,000 and 1,249,999. Unmarked counts are exact. Text is reproduced from the public post preview and truncated for length.