17 Apr 2025, 15:32 UTC602 views17 reactionsread 20 August 2026 ਅੱਪਡੇਟ
ਵੈਸਾਖੀ ਦੀ ਘੋੜ ਦੌੜ ਸਮੇਂ ਘੋੜੇ ਵੱਲੋਂ ਜਸਵੀਰ ਸਿੰਘ ਹੁਣਾਂ ਨੂੰ ਦਰੜਣ ਨਾਲ ਹਾਦਸਾ ਵਾਪਰਿਆ ਹੈ
ਬਾਈ ਦੀਆਂ 3 ਪਸਲੀਆਂ ਟੁੱਟੀਆਂ ਹਨ
ਸੱਟ ਕਰਕੇ ਅੰਦਰ ਥੋੜਾ ਖੂਨ ਇਕੱਠਾ ਹੋਇਆ
6 ਤੋਂ 8 ਹਫਤਿਆਂ ਦੀ ਬੈੱਡ ਰੈਸਟ ਰੱਖਣੀ ਪਵੇਗੀ
ਅਕਾਲ ਪੁਰਖ ਜੀ ਦੀ ਮੇਹਰ ਰਹੀ ਫੇਫੜਿਆਂ ਤੱਕ ਸੱਟ ਨਹੀਂ ਪੁੱਜੀ
ਅਤੇ ਸਿਰ ਤੇ ਲੱਤ ਦੀ ਸੱਟ ਨੂੰ ਫਰਕ ਹੈ
ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ ਜੀ ਤੇ ਹੁਣ ਆਪਣੇ ਘਰ ਹਨ
ਇਸ ਔਖੀ ਘੜੀ ਵੀਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਤੇ ਇਹ ਆਸ ਕਰੀਏ ਛੇਤੀ ਜਸਵੀਰ ਸਿੰਘ ਮੁਕਤਸਰ ਪੰਥ ਦੀ ਸੇਵਾ …
👍9❤8
Signed Singh
17 Apr 2025, 15:31 UTC594 viewsread 20 August 2026 Photo
Photo, posted without a caption
Signed Singh
15 Apr 2025, 15:36 UTC577 views12 reactionsread 20 August 2026 Photo
Photo, posted without a caption
😢9👍3
Signed Singh
11 Apr 2025, 14:11 UTC549 views17 reactionsread 20 August 2026 ਹੁਣ ਅੱਗੇ ਕੀ ਕੀਤਾ ਜਾਵੇ ? ਰਾਇ ਜਰੂਰ ਦਿਓ
ਸਾਡੀ ਆਵਾਜ਼ ਬਣੋ
ਸ਼ੇਅਰ ਕਰਕੇ ਸਾਥ ਦਿਓ
+91 99881 28181
👍16👎1
Signed Singh
11 Apr 2025, 14:11 UTC512 views2 reactionsread 20 August 2026 Photo
Photo, posted without a caption
👍2
Signed Singh
9 Apr 2025, 12:08 UTC531 views8 reactionsread 20 August 2026 ਮਸਲਾ ਚੈਨਲ ਬੰਦ ਹੋਣ ਦਾ
ਜਦੋਂ ਵੀ ਪੰਥ ਖਿਲਾਫ ਕੋਈ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਹੁੰਦੀ ਐ ਤਾਂ ਮੈ ਹਮੇਸ਼ਾਂ ਕੋਸ਼ਿਸ਼ ਕੀਤੀ ਕਿ ਪੰਥ ਪੱਖੀ ਆਵਾਜ ਚੁੱਕਾਂ
ਹੁਣ ਪੰਥ ਅੱਗੇ ਮੁੱਖ ਚੁਣੌਤੀ ਆਪਣਾ ਨਜ਼ਰੀਆ ਦੁਨੀਆਂ ਸਾਹਮਣੇ ਲਿਆਉਣ ਦੀ ਹੈ
ਸੋਸ਼ਲ ਮੀਡੀਆ ਦਾ ਪ੍ਰਭਾਵ ਵਧਣ ਪਿੱਛੋਂ ਸਿੱਖਾਂ ਦਾ ਅਸਲੀ ਪੱਖ ਉਭਾਰ ਕੇ ਲਿਆਉਣਾ ਵੀ ਇਕ ਚੁਣੌਤੀ ਹੈ ਜਿਸ ਚੁਣੌਤੀ ਨੂੰ ਮੈ ਕਬੂਲ ਕੀਤਾ ਤੇ ਇਸਤੇ ਬੜੀ ਮਿਹਨਤ ਨਾਲ ਕੰਮ ਕੀਤਾ
ਕਿਸਾਨੀ ਸੰਘਰਸ਼ 'ਚ ਕੌਮੀ ਭਾਵਨਾ ਨਾਲ ਤੁਰੇ ਸਿੱਖ, ਪੰਜਾਬੀ, ਹਿਮੰਤੀ ਨੌਜਵਾਨਾਂ, ਜਥੇਬੰਦੀਆਂ, ਵੀਰ ਦੀਪ ਸਿੱਧੂ ਹੁ…
👍8
Signed Singh
1 Apr 2025, 11:28 UTC428 views5 reactionsread 20 August 2026 ਕਰਨਲ ਬਾਠ ਦੀ ਪਤਨੀ ਦਾ ਅਹਿਮ ਇੰਟਰਵਿਊ
ਭਗਵੰਤ ਮਾਨ ਨਾਲ ਮੁਲਾਕਾਤ ਸ਼ੱਕੀ ਕਿਓਂ ?
CBI & RAW ਦੀ ਐਂਟਰੀ ਬਾਰੇ ਖੁੱਲ੍ਹੀ ਗੱਲ
( ਨਿਰਪੱਖ ਪੱਤਰਕਾਰੀ ਦਾ ਸਾਥ ਦੇਣ ਲਈ ਸਾਡੇ ਨਾਲ ਜੁੜੋ
+91 99881 28181
● ਜਾਣਕਾਰੀ ਅੱਪਡੇਟ - ਚੈਨਲ ਦੀ ਮੋਨੇਟਾਈਜੇਸ਼ਨ ਬਲੌਕ ਹੈ ਅਸੀਂ ਪੰਥ ਪੰਜਾਬ ਪੱਖੀ ਆਵਾਜ ਚੁੱਕਣ ਲਈ ਕੋਸ਼ਿਸ਼ ਜਾਰੀ ਰੱਖਾਂਗੇ )
https://youtu.be/gFCrOgNo4q4
👍5
Signed Singh
27 Mar 2025, 12:22 UTC462 views12 reactionsread 20 August 2026 ਅਸੀਂ ਜਸਵੀਰ ਸਿੰਘ ਦੇ ਨਾਲ ਹਾਂ
ਪੰਥ ਪੰਜਾਬ ਤੇ ਲੋਕ ਹੱਕਾਂ ਦੀ ਆਵਾਜ ਚੁੱਕਣ ਵਾਲੇ ਪੱਤਰਕਾਰ
ਚੈਨਲ ਨਾਲ ਧੱਕੇਸ਼ਾਹੀ ਦੀ ਵਿਰੋਧਤਾ ਕਰਦੇ ਆਂ
We Support #JasveerSinghMuktsar
#JasveerSinghShow
+91 99881 28181
👍12
Signed Singh
27 Mar 2025, 12:22 UTC421 views10 reactionsread 20 August 2026 Photo
Photo, posted without a caption
👍9❤1
Signed Singh
27 Mar 2025, 12:22 UTC413 viewsread 20 August 2026 ਸ਼ਾਇਦ ਮੈ ਆਖਰੀ ਵਾਰ ਇਹ ਗੱਲਾਂ ਕਹਾਂ
ਮੈ ਕੀ ਗੁਨਾਹ ਕੀਤਾ ਹੈ ?
ਮੇਰੀ ਜੁਬਾਨਬੰਦੀ ਕਿਵੇਂ ਹੋ ਸਕਦੀ ਹੈ ?
ਮੇਰੀ ਆਵਾਜ ਬਣੋ ਸ਼ੇਅਰ ਕਰ ਦਿਓ 🙏
+91 99881 28181
https://www.facebook.com/share/v/1ZL5RtNn1P/
Signed Singh
25 Mar 2025, 16:46 UTC432 views12 reactionsread 20 August 2026 ਪੰਥ - ਪੰਜਾਬ ਦੀ ਆਵਾਜ ਬਣਨ ਵਾਲੇ
ਯੂ ਟਿਊਬ ਚੈਨਲ Jasveer Singh Show ਨਾਲ ਧੱਕੇਸ਼ਾਹੀ
ਪਹਿਲਾਂ 2 ਵਾਰ ਚੈਨਲ ਬੰਦ ਕਰ ਦਿੱਤਾ ਗਿਆ ਤੇ ਹੁਣ ਨਵੇਂ ਚੈਨਲ ਦੀ ਮੋਨੇਟਾਈਜੇਸ਼ਨ ਬੰਦ ਕਰ ਦਿੱਤੀ ਹੈ
ਇੱਕ ਪਾਸੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਅਤੇ ਦੂਜੇ ਪਾਸੇ ਲਗਾਤਾਰ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਮੈ ਹਾਰਾਂਗਾ ਨਹੀਂ, ਪਰ ਤੁਸੀਂ ਇਹ ਮਹਿਸੂਸ ਕਰੋ ਕਿ ਇਸ ਮਹੌਲ 'ਚ ਕੰਮ ਕਰਨਾ ਸੁਖਾਲਾ ਨਹੀਂ ਹੈ
ਅਕਾਲ ਪੁਰਖ ਜਾਣੀਜਾਣ ਹਨ ਮੈ ਕਦੇ ਇਕ ਵੀ ਵੀਡੀਓ ਪੰਥ-ਪੰਜਾਬ ਤੇ ਕੌਮੀ ਸਖਸ਼ੀਅਤਾਂ ਖਿਲਾਫ ਨਹੀ ਪਾਈ
ਕੀ ਸਾਫ …
👍12
Signed Singh
25 Mar 2025, 16:45 UTC343 views2 reactionsread 20 August 2026 Photo
Photo, posted without a caption
🤔2
Signed Singh
Showing the 12 most recent of 19 posts we hold for @jasveersinghshow. View and reaction counts are the latest single reading for each post, not a live figure, and a recent post is still accumulating both. A view count marked ≈ was rounded by Telegram before we ever saw it — t.me prints views in full below 1,000 and to three significant figures above, so ≈1,200,000 means somewhere between 1,150,000 and 1,249,999. Unmarked counts are exact. Text is reproduced from the public post preview and truncated for length.